TalksView|
📅 Wed, 14 Oct, 2026

Malerkotla 2027: ਸਰਕਾਰ ਆਉਣ 'ਤੇ ਨੌਕਰੀਆਂ ਦਾ ਭਰੋਸਾ? Ch. Shamsuddin | Akali Dal Waris Punjab

📺 TalksView👁 55 views🗓 Today⏱ 1:08
Share:
Malerkotla ਦੀ ਸਿਆਸਤ ਵਿੱਚ ਵੱਡਾ ਐਲਾਨ! 2027 Punjab Assembly Election ਦੇ ਮੱਦੇਨਜ਼ਰ Chaudhary Shamsuddin (Akali Dal Waris Punjab) ਨੇ ਕੀਤਾ ਵਾਅਦਾ—ਸਾਡੀ ਸਰਕਾਰ ਆਉਣ 'ਤੇ ਸਿਰਫ਼ ਪੰਜਾਬੀਆਂ ਨੂੰ ਨੌਕਰੀਆਂ ਮਿਲਣਗੀਆਂ। ਮਲੇਰਕੋਟਲਾ ਵਿੱਚ ਉਦਯੋਗ ਲਿਆ ਕੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਦਾ ਦਾਅਵਾ। ਨਸ਼ਾ ਬਰੋਜ਼ਗਾਰੀ ਦਾ ਕਾਰਨ ਬਣਦਾ ਹੈ—ਇਸ 'ਤੇ ਵੀ ਚਰਚਾ। 🗣️In This Video: Malerkotla 2027 Election, Local Jobs, Industry Setup, Drug Free Punjab, Akali Dal Waris Punjab Promises. 🗣️ Speaker: Chaudhary Shamsuddin 🆔 Video ID: 84920156 📺 Channel: TalksView 📅 Published: 14 October 2026 📍 Locations: Malerkotla, Punjab, India Follow #Talksview for more https://instagram.com/talksview https://facebook.com/talksview https://youtube.com/@talksview https://tiktok.com/@talksview https://talksview.com #Malerkotla #PunjabElection2027 #ChaudharyShamsuddin #AkaliDalWarisPunjab #PunjabJobs #DrugFreePunjab #TalksView #PunjabiPolitics #MalerkotlaNews #Punjab2027